ਕ਼ਾਫ਼ ਪਹਾੜx cm Zt Ulsa
ਇਸਲਾਮੀ ਮਿਥਿਹਾਸ ਮੁਤਾਬਕ ਬ੍ਰਹਿਮੰਡ ਦਾ ਚਿੱਤਰ
ਕ਼ਾਫ਼ ਪਹਾੜ ਜਾਂ ਕੋਹ-ਏ-ਕ਼ਾਫ਼ ਜਾਂ ਕੋਹ ਕ਼ਾਫ਼ (ਫ਼ਾਰਸੀ: قافکوه Qaafkuh or کوه قاف Kuh-e Qaaf; ਅਰਬੀ: جبل قاف Jabal Qāf or Djebel Qaf) ਇਰਾਨੀ ਅਤੇ ਅਰਬੀ ਮਿਥਿਹਾਸਕ ਰਵਾਇਤਾਂ ਮੁਤਾਬਕ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਹੈ। ਕਈ ਲੋਕ ਇਹ ਮੰਨਦੇ ਹਨ ਕਿ ਇਹ ਉੱਤਰੀ ਧਰੁਵ ਉੱਤੇ ਹੈ। ਇਹ ਇੱਕ ਪਹਾੜ ਦੀ ਥਾਂ ਪਹਾੜਾਂ ਦੀ ਕਿਸੇ ਲੜੀ ਲਈ ਵੀ ਵਰਤਿਆ ਹੋ ਸਕਦਾ ਹੈ।