ਬੀਸੀ ਬੇਲੇ ਬਾਥr B05 e 7qn1dE2 aa51
|
Fresh Bisi Bele Bath | |
|
|
ਬੀਸੀ ਬੇਲੇ ਬਾਥ ਕਰਨਾਟਕ, ਭਾਰਤ ਦੀ ਬਹੁਤ ਹੀ ਮਸ਼ਹੂਰ ਪਕਵਾਨ ਹੈ।
ਗਰਮ ਚੌਲ ਦਾਲ[ਸੋਧੋ]
ਇਸਦਾ ਕਨੜ ਭਾਸ਼ਾ ਵਿੱਚ ਮਤਲਬ ਹੈ ਗਰਮ ਚੌਲ ਦਾਲ। ਇਸ ਪਕਵਾਨ ਨੂੰ ਬਣਾਉਣ ਲਈ ਮਸਾਲੇ, ਤੂਰ ਦਾਲ ਅਤੇ ਸਬਜੀਆਂ ਦੀ ਲੋੜ ਹੁੰਦੀ ਹੈ। ਨਟਮੇਗ, ਹੀਂਗ, ਕੜੀ ਪੱਤਾ, ਹਲਦੀ ਨਾਲ ਇਸਨੂੰ ਤਿਆਰ ਕਿੱਤਾ ਜਾਂਦਾ ਹੈ। ਇਸਨੂੰ ਗਰਮ ਖਾਇਆ ਜਾਂਦਾ ਹੈ, ਅਤੇ ਇਸਨੂੰ ਜਿਆਦਾ ਤੌਰ 'ਤੇ ਚਟਨੀ, ਬੂੰਦੀ, ਸਲਾਦ, ਪਾਪੜ ਜਾਂ ਆਲੂ ਚਿਪਸ ਨਾਲ ਖਾਇਆ ਜਾਂਦਾ ਹੈ। ਇਸਨੂੰ ਆਮ ਤੌਰ 'ਤੇ ਉਡੁਪੀ ਪਕਵਾਨ ਵਾਲੇ ਰੈਸਟੋਰਟ ਵਿੱਚ ਦਿੱਤਾ ਜਾਂਦਾ ਹੈ।